ਜਦੋਂ ਤੋਂ ਆਦਿਪੁਰਸ਼ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ, ਉਦੋਂ ਤੋਂ ਹੀ ਇਸ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਫਿਲਮ ਦੇ ਡਾਇਲਾਗ, ਗ੍ਰਾਫਿਕਸ ਅਤੇ ਕਿਰਦਾਰਾਂ ਲਈ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਨਿਸ਼ਾਨੇ 'ਤੇ ਹਨ। ਹੁਣ ਇਸ ਫਿਲਮ 'ਤੇ ਅਦਾਕਾਰ ਮੁਕੇਸ਼ ਖੰਨਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਨਿਰਮਾਤਾਵਾਂ ਨੇ ਰਾਮਾਇਣ ਦਾ ਅਪਮਾਨ ਕੀਤਾ ਹੈ। ਮੁਕੇਸ਼ ਖੰਨਾ ਨੇ ਮਹਾਭਾਰਤ ਅਤੇ ਸ਼ਕਤੀਮਾਨ ਵਰਗੇ ਟੀਵੀ ਸੀਰੀਅਲਾਂ ਤੋਂ ਪ੍ਰਸਿੱਧੀ ਹਾਸਲ ਕੀਤੀ ਹੈ।
.
Actor Mukesh Khanna, angry at the film 'Adipurush', said 'Ramayana has been changed into Kaliyug'.
.
.
.
#adipurush #mukeshkhanna#adipurushcontroversy